ਤੁਹਾਡਾ ਕਾਰੋਬਾਰ

ਓਨਟੇਰੀਓ ਡਿਪਾਜ਼ਿਟ ਰੀਟਰਨ ਪ੍ਰੋਗਰਾਮ ਦਾ ਸ਼ਰਾਬ ਵਰਤਾਉਣ ਅਤੇ ਢੋਣ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦੇ ਕੰਮ ਕਰਨ ਦੇ ਤਰੀਕੇ ਤੇ ਅਸਰ ਪਵੇਗਾ। ਪਰ ਇਸ ਗੱਲ ਦੀ ਪਰਵਾਹ ਕੀਤੇ ਬਿਨਾ ਕਿ ਤੁਸੀਂ ਲਸੰਸਦਾਰ ਹੋ, ਪਰਚੂਨ ਵਿਕ੍ਰੇਤਾ ਹੋ, ਜਾਂ ਖ਼ਾਲੀ ਬੋਤਲਾਂ ਦੇ ਡੀਲਰ ਹੋ, ਇਹ ਗੱਲ ਪੱਕੀ ਬਣਾਉਣ ਲਈ ਕਦਮ ਚੁੱਕੇ ਜਾ ਚੁੱਕੇ ਹਨ ਕਿ ਨਵਾਂ ਡਿਪਾਜ਼ਿਟ ਰੀਟਰਨ ਪ੍ਰੋਗਰਾਮ ਤੁਹਾਡੇ ਕਾਰੋਬਾਰ ਦੇ ਬਾਕਾਇਦਾ ਸਮੇਂ ਦੇ ਵਿੱਚ_ਵਿੱਚ ਜਿੰਨ੍ਹਾ ਵੀ ਬਿਨਾ ਕਿਸੇ ਪ੍ਰੇਸ਼ਾਨੀ ਦੇ ਸ਼ਾਮਿਲ ਹੋ ਸਕੇ, ਲਾਗੂ ਹੋ ਜਾਵੇ। ਓਨਟੇਰੀਓ ਦੇ ਲੋਕਾਂ ਨੇ ਵਾਤਾਵਰਣ ਸੰਬੰਧੀ ਇਸ ਪਹਿਲਕਦਮੀ ਬਾਰੇ ਮਜਬੂਤ ਹਿਮਾਇਤ ਜ਼ਾਹਰ ਕੀਤੀ ਹੈ, ਅਤੇ ਤੁਹਾਡੇ ਯਤਨਾਂ ਦੀ ਯਕੀਨਨ ਪ੍ਰਸ਼ੰਸਾ ਕੀਤੀ ਜਾਂਦੀ ਹੈ।

ਕਿਰਪਾ ਕਰ ਕੇ ਪ੍ਰੋਗਰਾਮ ਬਾਰੇ ਖਾਸ ਜਾਣਕਾਰੀ ਲਈ ਆਪਣੇ ਕਾਰੋਬਾਰ ਦੇ ਵਰਗ ਤੇ ਕਲਿੱਕ ਕਰੋ: