ਖਾਲੀ ਬੋਤਲਾਂ ਦੇ ਡੀਲਰਾਂ ਨੂੰ ਕੀ ਪਤਾ ਹੋਣਾ ਚਾਹੀਦਾ ਹੈ

ਦ ਬੀਅਰ ਸਟੋਰ (ਟੀ.ਬੀ.ਐੱਸ.) ਲਈ ਕੰਮ ਕਰਨ ਵਾਲੇ ਖਾਲੀ ਬੋਤਲਾਂ ਦੇ ਡੀਲਰਾਂ ਨੂੰ ਆਪਣੇ ਅਜਿਹੇ ਗਾਹਕਾਂ ਨੂੰ ਪੇਸ਼ਗੀ ਜਮ੍ਹਾਂ ਰਕਮ ਵਾਪਸ ਕਰਨੀ ਪਵੇਗੀ ਜਿਹੜੇ ਵਾਈਨ, ਬੀਅਰ ਅਤੇ ਸ਼ਰਾਬ ਦੇ ਹੱਕਦਾਰ ਕੰਟੇਨਰ ਵਾਪਸ ਮੋੜਦੇ ਹਨ, ਅਤੇ ਇਨ੍ਹਾਂ ਕੰਟੇਨਰਾਂ ਨੂੰ ਟੀ.ਬੀ.ਐੱਸ. ਵੱਲੋਂ ਚੁੱਕੇ ਜਾਣ ਲਈ ਛਾਂਟਣਾ ਅਤੇ ਤਿਆਰ ਕਰਨਾ ਪਵੇਗਾ। ਓਨਟੇਰੀਓ ਡਿਪਾਜ਼ਿਟ ਰੀਟਰਨ ਪ੍ਰੋਗਰਾਮ ਨਾਲ ਸੰਬੰਧਤ ਖਾਲੀ ਬੋਤਲਾਂ ਦੇ ਡੀਲਰਾਂ (ਐਂਪਟੀ ਬਾਟਲ ਡੀਲਰਜ਼) ਦੇ ਪਤਿਆਂ, ਮੁਆਵਜ਼ੇ ਅਤੇ ਸੇਵਾਵਾਂ ਬਾਰੇ ਵੇਰਵਿਆਂ ਲਈ ਕਿਰਪਾ ਕਰ ਕੇ ਦ ਬੀਅਰ ਸਟੋਰਜ਼ (ਟੀ.ਬੀ.ਐੱਸ.) ਕਾਲ ਸੈਂਟਰ ਨੂੰ 1_888_948_2337 ਤੇ ਕਾਲ ਕਰੋ ਜਾਂ www.thebeerstore.ca ਵੈੱਬਸਾਈਟ ਵੇਖੋ|

ਵਧੇਰੇ ਜਾਣਕਾਰੀ ਲਈ, ਕਿਰਪਾ ਕਰ ਕੇ ਸਾਡੇ ਆਮ ਪੁੱਛੇ ਜਾਂਦੇ ਸਵਾਲ ਪੜ੍ਹੋ।

ਪ੍ਰਿੰਟ ਪੇਜ